ਸਿੱਖਿਆ

From Outreach Wiki
Jump to navigation Jump to search
This page is a translated version of the page Education and the translation is 50% complete.


#EduWiki

ਸਾਡਾ ਯਕੀਨ ਹੈ ਕਿ ਵਿਕੀਪੀਡੀਆ ਅਤੇ ਇਸ ਦੇ ਸਹਿਯੋਗੀ ਪ੍ਰੋਜੈਕਟ ਸਿੱਖਿਆ ਨਾਲ ਸਬੰਧਤ ਹਨ। ਜਦੋਂ ਹਰ ਉਮਰ ਦੇ ਵਿਦਿਆਰਥੀ ਆਪਣੀ ਸਿੱਖਿਆ ਦੇ ਹਿੱਸੇ ਵਜੋਂ ਵਿਕੀਪੀਡੀਆ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਉਂਦੇ ਹਨ ਤਾਂ, ਉਹ 21ਵੀਂ ਸਦੀ ਦੀਆਂ ਮੁਹਾਰਤਾਂ ਹਾਸਿਲ ਕਰਦੇ ਹਨ। ਸਿੱਖਿਆ ਅਤੇ ਵਿਕੀਪੀਡੀਆ ਲਹਿਰ ਵਿਚਲਾ ਰਿਸ਼ਤਾ ਅਗਾਂਹ ਵਧਾਉਣ ਨਾਲ਼ ਸਾਡੇ ਕੋਲ ਸਾਰੇ ਗਿਆਨ ਦੇ ਯੋਗਫਲ ਨੂੰ ਦੁਨੀਆ ਵਿੱਚ ਹਰ ਕਿਸੇ ਲਈ ਮੁਫ਼ਤ ਮੁਹੱਈਆ ਕਰਵਾਉਣ ਦੇ ਨਿਸ਼ਾਨੇ ਨੂੰ ਪੂਰਾ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ।

Join the education mailing list and connect with our community of Wikimedians and educators.
Subscribe to the education newsletter and see how we are transforming education together.


  - - -