ਮੁੱਢਲਾ ਸਫ਼ਾ

From Outreach Wiki
Jump to navigation Jump to search
This page is a translated version of the page Main Page and the translation is 90% complete.
ਕਈ ਭਾਸ਼ਾਵਾਂ ਵਿੱਚ ਉਪਸਿਰਲੇਖਾਂ ਦੇ ਨਾਲ ਸਪੈਨਿਸ਼ ਵਿੱਚ ਵੀਡੀਓ "ਵਿਕੀਪੀਡੀਆ ਕੀ ਹੈ?"

ਲੋਕਾਂ-ਤੱਕ-ਪਹੁੰਚ। ਵਿਕੀਮੀਡੀਆ ਤਰੀਕੇ ਨਾਲ।

Outreach wiki serves as a home for several outreach and collaboration initiatives. It's a bookshelf, a collection of best practices, and a coordination point for any activity that is directed to the public, to cultural institutions, or to education programs.

ਸਾਡਾ ਕਾਰਜ ਨਵੇਂ Wikimedians ਦੀ ਭਰਤੀ ਅਤੇ ਸਹਾਇਤਾ ਕਰਨਾ ਅਤੇ ਸੱਭਿਆਚਾਰਕ ਅਤੇ ਵਿਦਿਅਕ ਭਾਈਵਾਲਾਂ ਨਾਲ ਮਜ਼ਬੂਤ ਸੰਬੰਧ ਬਣਾਉਣਾ ਹੈ। ਸਾਨੂੰ ਇਸ ਸਹਿਯੋਗੀ ਅਤਾਲੇ ਨੂੰ ਵੱਡਾ, ਬਿਹਤਰ ਅਤੇ ਵਧੇਰੇ ਲਾਭਦਾਇਕ ਬਣਾਉਣ ਲਈ ਤੁਹਾਡੀ ਮਦਦ ਦੀ ਜ਼ਰੂਰਤ ਹੈ। ਕਰਨ ਲਈ ਬਹੁਤ ਕੁਝ ਹੈ।


GLAM (ਗਲੈਮ)

ਇਹ ਪ੍ਰੋਜੈਕਟ ਸੱਭਿਆਚਾਰਕ ਸਮੱਗਰੀ ਨੂੰ ਔਨਲਾਈਨ ਲਿਆਉਣ ਲਈ ਚਿੱਤਰ ਪ੍ਰਦਰਸ਼ਨੀ ਘਰਾਂ, ਕਿਤਾਬਘਰਾਂ, ਪੁਰਾਲੇਖ ਘਰਾਂ ਅਤੇ ਅਜਾਇਬ ਘਰਾਂ ਨਾਲ ਕੰਮ ਕਰਦਾ ਹੈ।

ਸਿੱਖਿਆ

ਵਿਕੀਮੀਡੀਆ ਸਿੱਖਿਆਂ ਫਾਟਕ ਉਹਨਾਂ ਲੋਕਾਂ ਨੂੰ ਜੋੜਦਾ ਹੈ ਜੋ ਵਿਕੀਪੀਡੀਆ ਦੀ ਵਰਤੋਂ ਕਰਦੇ ਹਨ ਅਤੇ ਦੁਨੀਆ ਭਰ ਵਿੱਚ ਸਿੱਖਿਆ ਵਿੱਚ ਸੰਬੰਧਿਤ ਪ੍ਰੋਜੈਕਟਾਂ ਦੀ ਵਰਤੋਂ ਕਰਦੇ ਹਨ।